Up & Down Lyrics by Deep Jandu is latest Punjabi song composed and sung by him while its lyrics are written by Karan Aujla. Get its lyrics along with the video.
Lyricst: Karan Aujla
UP & DOWN LYRICS IN Punjabi – Deep Jandu
ਉੱਚੀਆਂ ਹਵੇਲੀਆਂ ਮੈਂ ਵੇਖੀਆਂ ਨੇ ਢਹਿੰਦੀਆਂ
ਕਰੋ ਨਾ ਯਕੀਨ ਜ਼ਯਾਦਾ ਸੱਚ ਮਾਵਾਂ ਕਹਿੰਦਿਆਂ
ਨਾਮ ਹੋਵੇ ਸਾਰੇ ਵੀਰਾ ਵੀਰਾ ਕਹਿੰਦੇ ਆ
ਬੰਜਰ ਜ਼ਮੀਨ ਕੋਲੇ ਨਾੜੀਆਂ ਨੀ ਵਹਿੰਦੀਆਂ
ਉਹ ਯਾਰੀ ਚ ਗੱਦਾਰੀਆਂ ਤਾ ਕਰਦੇ ਆਂ ਡੱਲੇ
ਜਿੰਨੀ ਛੇਤੀ ਉੱਤੇ, ਓਹਨੀ ਛੇਤੀ ਥੱਲੇ
ਲੋਕਾਂ ਦੇ ਸਿਰ ਤੇ ਦੱਸ ਕਾਹਦੀ ਬੱਲੇ ਬੱਲੇ
ਜਿੰਨੀ ਛੇਤੀ ਉੱਤੇ, ਓਹਨੀ ਛੇਤੀ ਥੱਲੇ
ਥੱਲੇ ਥੱਲੇ, ਓਹਨੀ ਛੇਤੀ ਥੱਲੇ
ਹੋ ਧਰਤੀ ਤੋਂ ਉੱਠ ਜਦੋਂ ਲੱਗਦੀ ਉਡਾਰੀ ਆ
ਅੱਜ ਕਲ fame ਪਿਛੇ ਟੁੱਟ ਜਾਂਦੀ ਯਾਰੀ ਆ x (2)
Change ਹੁੰਦੀ ਦੁਨੀਆਂ ਆਏ ਨੋਟ ਹਾਰੇ ਵੇਖ ਕੇ
ਦਿਲ ਕਾਲੇ ਹੋ ਜਾਂਦੇ ਆ ਐਨੀ ਮੱਤ ਮਾਰੀ ਆ
ਟੁੱਟ ਜਾਂਦੇ ਸਾਰੇ ਕੋਲੋਂ ਖਾਲੀ ਹੁੰਦੇ ਪੱਲੇ
ਜਿੰਨੀ ਛੇਤੀ ਉੱਤੇ, ਓਹਨੀ ਛੇਤੀ ਥੱਲੇ
ਲੋਕਾਂ ਦੇ ਸਿਰ ਤੇ ਦੱਸ ਕਾਹਦੀ ਬੱਲੇ ਬੱਲੇ
ਜਿੰਨੀ ਛੇਤੀ ਉੱਤੇ, ਓਹਨੀ ਛੇਤੀ ਥੱਲੇ
ਥੱਲੇ ਥੱਲੇ, ਓਹਨੀ ਛੇਤੀ ਥੱਲੇ
ਸ਼ੇਰ ਕਹਿੰਦੇ ਆਪ ਨੂੰ ਕਈ ਹੁੰਦੇ ਆ snake ਓਏ
ਕੱਪੜੇ ਤਾਂ ਸੁਣੇ ਸੀਗੇ ਬੰਦੇ ਵੀ ਆ fake ਓਏ x (2)
ਸਾੜਨਾ ਤਾਂ ਕੰਮ ਹੁੰਦਾ ਲੱਕੜੀ ਦਾ ਚੁੱਲ੍ਹੇ ਚ
ਤੂੰ ਕਾਹਤੋਂ ਸੜਦਾ ਆ ਵੇਖ ਹੁਣੇ ਵੇਖ ਓਏ
UP & DOWN LYRICS IN Punjabi – Deep Jandu
ਐਸੇ ਲੋਕਾਂ ਨਾਲੋਂ ਯਾਰ ਅੱਪਾ ਚੰਗੇ ਕੱਲੇ
ਜਿੰਨੀ ਛੇਤੀ ਉੱਤੇ, ਓਹਨੀ ਛੇਤੀ ਥੱਲੇ
ਲੋਕਾਂ ਦੇ ਸਿਰਾ ਤੇ ਦੱਸ ਕਾਹਦੀ ਬੱਲੇ ਬੱਲੇ
ਜਿੰਨੀ ਛੇਤੀ ਉੱਤੇ, ਓਹਨੀ ਛੇਤੀ ਥੱਲੇ
ਥੱਲੇ ਥੱਲੇ, ਓਹਨੀ ਛੇਤੀ ਥੱਲੇ
ਪੌੜੀ ਉੱਤੇ ਚੜ੍ਹਦੇ ਨੂੰ ਜੀਣਾ ਹੁੰਦਾ ਚਾਰੇਯਾ
ਥੱਲੇ ਆਉਂਦੇ ਮਿਲਨੇ ਆ ਰਬ ਜਦੋਂ ਤਾਰਿਆਂ x (2)
ਘੁਰਾਲੇ ਦਾ karan ਰਾਖੇ ਉਂਗਲਾਂ ਤੇ ਗਿਣ ਕੇ
ਜਿਹਨੇ ਲੱਤ ਖਿੱਚੀ ਮੈਨੂੰ ਚੇਤੇ ਓਹੋ ਸਾਰੇ
Aujla ਸਨੇਹਾ ਬਸ ਐਨਾ ਕੀ ਹੀ ਘੱਲੇ
ਜਿੰਨੀ ਛੇਤੀ ਉੱਤੇ , ਓਹਨੀ ਛੇਤੀ ਥੱਲੇ
ਲੋਕਾਂ ਦੇ ਸਿਰਾ ਤੇ ਦੱਸ ਕਾਹਦੀ ਬੱਲੇ ਬੱਲੇ
ਜਿੰਨੀ ਛੇਤੀ ਉੱਤੇ, ਓਹਨੀ ਛੇਤੀ ਥੱਲੇ
ਥੱਲੇ ਥੱਲੇ, ਓਹਨੀ ਛੇਤੀ ਥੱਲੇ
UP & DOWN LYRICS – Deep Jandu - Karan Aujila
Uchiyan haveliyan main vekhiyan ne dhehndiyan
Karo na yakeen zyada sach mawan kahndiyan
Naam hove saare veera veera kahnde aa
Banjar zameen kole nadiyan ni vehndiyan
Oh yaari ch gaddariyan ta karde aan dalle
Jinni chheti utte, ohni chheti thalle
Lokan de sira te dass kaahdi balle balle
Jinni chheti utte, ohni chheti thalle
Thalle thalle, ohni chheti thalle
Ho dharti to uth jadon lagdi udaari aa
Aaj kal fame pichhe tutt jaandi yaari aa x (2)
Change hundi duniya ae note hare vekh ke
Dil kaale ho jande aa aini matt maari aa
Tutt jande saare kolon khaali hunde palle
Jinni chheti utte, ohni chheti thalle
Lokan de sira te dass kaahdi balle balle
Jinni chheti utte, ohni chheti thalle
Thalle thalle, ohni chheti thalle
Sher kehnde aap nu kayi hunde aa snake oye
Kapde taan sohne sige bande vi aa fake oye x (2)
Sadna taan kam hunda lakdi da chulhe ch
Tu kaahtob sad’da aa vekh hune vekh oye
Aise lokan nalo yaara appa changey kalle
Jinni chheti utte, ohni chheti thalle
Lokan de sira te dass kaahdi balle balle
Jinni chheti utte, ohni chheti thalle
Thalle thalle, ohni chheti thalle
Paudi utte chadhde nu jeena hunda chareya
Thalle aunde milne aa rab jadon taareya x (2)
Ghurale da karan rakhe ungla te gin ke
Jihne laat khichi mainu chete oho saareya
Aujla saneha bas aina ki hi galle
Jinni chheti utte, ohni chheti thalle
Lokan de sira te dass kaahdi balle balle
Jinni chheti utte, ohni chheti thalle
Thalle thalle, ohni chheti thalle
Bhai galat to mat likho, agar samajh nhi aata to.
ReplyDeleteKyu lyrics kharab kr rhe ho gaane ki.