Hath Chumme Lyrics : This song is sung by Ammy Virk is latest Punjabi song Hath Chumme composed and written by Jaani. Music of this song is given by B Praak and video directed by Arvindr Khaira.
![]() |
Hath Chumme Ammy Virk HD Picture |
Song : Hath Chumme
Singer : Ammy Virk
Lyricst : Jaani
Music : B Praak
Hath Chumme Lyrics - Ammy Virk - Jaani
ਹੋ ਇਕ ਗੱਲ ਤੇ ਦੱਸ ਮੈਨੂੰ
ਜੋ ਜ਼ਹਿਨ ਚ ਹੈ ਮੇਰੇ
ਓਹਨੇ ਮੱਥਾ ਚੁਮਿਆ ਪਹਿਲਾਂ
ਆ ਜਾਂ ਹੱਥ ਚੁੱਮੇ ਤੇਰੇ x (2)
ਤੇਰੇ ਬੁੱਲਾਂ ਦੀ ਤਾਰੀਫ
ਪੱਕਾ ਕਿੱਤੀ ਹੋਣੀ ਆਏ
ਤੇਰੇ ਜਿਸਮ ਤੇ ਨਿਸ਼ਾਨੀ
ਕੋਇ ਦਿੱਤੀ ਹੋਣੀ ਆਏ
ਹਾਏ ਕੁਝ ਤਾਂ ਹੋਇਆ ਆਏ
ਦੋਨਾਂ ਦੇ ਦੱਸਦੇ ਚੇਹਰੇ
ਓਹਨੇ ਮੱਥਾ ਚੁਮਿਆ ਪਹਿਲਾਂ
ਆ ਜਾਂ ਹੱਥ ਚੁੱਮੇ ਨੇ ਤੇਰੇ
ਓਹਨੇ ਮੱਥਾ ਚੁਮਿਆ ਪਹਿਲਾਂ
ਆ ਜਾਂ ਹੱਥ ਚੁੱਮੇ
ਹੋ ਮੈਨੂੰ ਸੁਪਨੇ ਆਉਂਦੇ ਰਹਿੰਦੇ ਆਯੋ
ਓਹਦੇ ਤੇ ਤੇਰੇ ਨੀ
ਓਹਨੂੰ ਸੀਨੇ ਤੇ ਸੁਲਾਵੇਂ
ਤੋਂ ਹਰ ਰਾਤ ਹਨੇਰੇ ਨੀ x (2)
ਮੇਰਾ ਚੇਹਰਾ ਨਾਈ ਘੁੱਮਦਾ
ਤੇਰੇ ਓਦੋਂ ਚਾਰ ਚੁਫੇਰੇ
ਓਹਨੇ ਮੱਥਾ ਚੁਮਿਆ ਪਹਿਲਾਂ
ਆ ਜਾਂ ਹੱਥ ਚੁੱਮੇ ਨੇ ਤੇਰੇ
ਓਹਨੇ ਮੱਥਾ ਚੁਮਿਆ ਪਹਿਲਾਂ
ਆ ਜਾਂ ਹੱਥ ਚੁੱਮੇ
ਜਾਨੀ ਵਾਂਗੂ ਪਿਆਰ ਉਸ ਤੋਂ
ਜ਼ਾਹਿਰ ਨਾਈ ਹੋਣਾ
ਪੈਸੇ ਵਾਲਾ ਤਾਂ ਹੋਣਾ ਆਏ
ਪਰ ਸ਼ਾਇਰ ਨਾਈ ਹੋਣਾ x (2)
ਓਹਦੇ ਨਾਲ ਲਾਇ ਲਈ ਤੂੰ
ਮੈਂ ਮੌਤ ਨਾਲ ਲਾਇ ਲੂਂ ਫੇਰੇ
ਓਹਨੇ ਮੱਥਾ ਚੁਮਿਆ ਪਹਿਲਾਂ
ਆ ਜਾਂ ਹੱਥ ਚੁੱਮੇ
Hath Chumme Lyrics - Ammy Virk - Jaani
Ho ek te dass mainu
Jo zehan ch hai mere
Ohne matha chumeya pehlan
Ya hath chumme ne tere x (2)
Tere bullan di tareef
Pakka kitti honi ae
Tere jisam te nishani
Koyi ditti honi ae
Haaye kujh taan hoya ae
Dona de dassde chehre
Ohne matha chumeya pehlan
Ya hath chumme ne tere
Ohne matha chumeya pehlan
Ya hath chumme
Ho mainu supne aunde rehnde aayo
Dete tere ni
Ohnu seene te sulavein
Ton har raat henere ni x (2)
Mera chehra nai ghummda
Tere ohdon char chuphere
Ohne matha chumeya pehlan
Ya hath chumme ne tere
Ohne matha chumeya pehlan
Ya hath chumme
Jaani wangu pyar oss ton
Zaahir nai hona
Paise wala taan hunn ae
Par shayar nai hona x (2)
Ohde naal lai layi tu
Main maut naal lai loon phere
Ohne matha chumeya pehlan
Ya hath chumme
No comments:
Post a Comment