Yaarian Ch Medal : This is the Punjabi Song sung by "Karan Aujila".
Singer : Karan Aujila
Lyrics : Karan Aujila
Genre : Bhangra
![]() |
Yaarian Ch Medal - Karan Aujila |
Yaarian Ch Medal Lyricst - Karan Aujila
O moda utte khade ni
yaarian ch ladhe ni
feem naal yaar rakha
dove cheeja khare ni...x'2
maade bande lista cho gaye ni
35 40 hege ne ni kafi a
o' yaarian ch medal h paye ne
ashiq ch layiea ni traffiyea...x'2
o ran baazi krde shilaro kal de
jinna de haye aundi bi ni vaal gall te
yaara de ghra de val sadde route ne
dole naal peengh pake velhi jooth de....x'2
ranjha ronjha banke ni dekhyea
area ch vjde gudabi a
o' yaarian ch medal h paye ne
ashiq ch layiea ni trophian...x'2
o vehal h ni ditta yaar nu bandooka ne
kithe neede auna c fr mashooka ne
yaari ch gadaari gall raas kithe a
naadi baaz fail biba pass kithe a...x'2
vehlian to rehnde a mangoande ni
sahelian to ni mangdyea a mafian
yaarian ch medal h paye ne
ashiq ch layiea ni traffiyea...x'3
Yaarian Ch Medal Lyrics in Punjabi Karan Aujila
ਓ ਮੋੜਾ ਉੱਤੇ ਖੜ੍ਹੇ ਨੀ
ਯਾਰੀਆਂ ਚ ਲੜ੍ਹੇ ਨੀ
ਫੀਮ ਨਾਲ ਯਾਰ ਰੱਖੇ
ਦੋਵੇ ਚੀਜਾਂ ਖਰੇ ਨੀ ...x'2
ਮਾੜੇ ਬੰਦੇ ਲਿਸਟਾਂ ਚੋ ਗਏ ਨੀ
35 40 ਹੈਗੇ ਨੇ ਨੀ ਕਾਫੀ ਆ
ਓ ' ਯਾਰੀਆਂ ਚ ਮੈਡਲ ਹੀ ਪਏ ਨੇ
ashiq ਚ ' ਲਾਯੀਏਆ ਨੀ ਟ੍ਰੋਫਿਆਂ ...x'2
ਓ' ਰਨ ਬਾਜ਼ੀ ਕਰਦੇ ਸ਼ਿਲਾਰੋ ਕਲ ਦੇ
ਜਿੰਨਾ ਦੇ ਹਾਏ ਆਉਂਦੀ ਬੀ ਨੀ ਵੱਲ ਗੱਲ ਤੇ
ਯਾਰਾਂ ਦੇ ਘਰ ਦੇ ਵੱਲ ਸਾਡੇ route ਨੇ
ਡੋਲੇ ਨਾਲ ਪੀਂਘ ਪਾਕੇ ਵੈਲ੍ਹੀ ਦੇ ....x'2
ਰਾਂਝਾ ਰੋਨਝਾ ਬਣਕੇ ਨੀ ਦੇਖਇਆ
area ਚ' ਵਜਦੇ ਗੁਦਾਬੀ ਆ
ਓ ' ਯਾਰੀਆਂ ਚ ਮੈਡਲ ਹੀ ਪਏ ਨੇ
ashiq ਚ ' ਲਾਯੀਏਆ ਨੀ ਟ੍ਰੋਫਿਆਂ ...x'2
ਓ' ਵੇਹਲ ਹੀ ਨੀ ਦਿੱਤਾ ਯਾਰ ਨੂੰ ਬੰਦੂਕਾਂ ਨੇ
ਕਿਥੇ ਨੇੜੇ ਆਉਣਾ ਸੀ ਫਿਰ ਮਾਸ਼ੂਕਾ ਨੇ
ਯਾਰੀ ਚ' ਗ਼ਦਾਰੀ ਗੱਲ ਰਾਸ ਕਿਥੇ ਆ
ਨੱਢੀ ਬਾਜ਼ ਫੇਲ ਬੀਬਾ ਪਾਸ ਕਿਥੇ ਆ ...x'2
ਵੇਹਲੀਆਂ ਤੋਂ ਰਹਿੰਦੇ ਆ ਮੰਗ ਆਓਂਦੇ ਨੀ
ਸਹੇਲੀਆਂ ਤੋਂ ਨੀ ਮੰਗ ਦੇ ਆ ਮਾਫੀਆਂ
ਓ ' ਯਾਰੀਆਂ ਚ ਮੈਡਲ ਹੀ ਪਏ ਨੇ
ashiq ਚ ' ਲਾਯੀਏਆ ਨੀ ਟ੍ਰੋਫਿਆਂ ...x'2
No comments:
Post a Comment