Akh Lad Gayi Lyrics: This Song is sung By Gippy Grewal and Gurlez Akhtar is Punjabi song from the movie Vadhayiyaan Ji Vadhayiyaan. Akh Lad Gayi Song is Written By Happy Raikoti. Its music is given by the musician Jatinder Shah.
Akh Lad Gayi Lyrics |
Song: Akh Lad Gayi
Singer: Gippy Grewal & Gurlez Akhtar
Lyrics: Happy Raikoti
Music: Jatinder Shah
Download Mp3 Song: Click Here
Watch Video Akh Lag Gayi HD: Click Here
Akh Lad Gayi Lyrics in Punjabi - Gippy Grewal & Gurlez Akhtar
ਵੇ ਅੱਖ ਮੇਰੀ ਸੱਪ ਵਰਗੀ
ਵੇ ਨਿੱਤ ਮੁੰਡਿਆਂ ਦੀ ਹਿੱਕ ਉੱਤੇ ਲਡ ਦੀ
ਨੀ ਐਨੀ ਛੇਤੀ ਰੁੱਤ ਨਾ ਚੜ੍ਹੇ ਨੀ
ਕੋਠੇ ਟੱਪ ਕੇ ਜਵਾਨੀ ਤੈਨੂੰ ਚੜ੍ਹਗੀ
ਹੋ ਵੈਲੀਆਂ ਨੂੰ ਡਰ ਪੈ ਗਯਾ
ਵੇ ਕਹਿੰਦੇ ਮੌਤ ਦਾ ਸਮਾਨ ਮੈਂ ਤਾ ਬਣ ਗਈ
ਹੋ ਆਪੇ ਜੱਟ ਭੁਗਤ ਲਾਊਗਾ
3 ਠੋਕਤੇ ਸੀ 26 ਕੱਲ ਬਣਗੀ
ਹੋ ਮੁੰਡੇ ਨਿੱਤ ਰਹਿਣ ਲੜਦੇ ਵੇ
ਤੇਰੇ ਨਾਲ ਮੇਰੀ ਕਾਹਦੀ ਅੱਖ ਲੜ ਗਈ x (3)
ਹੋ ਸਿੱਰੇ ਦਾ ਸ਼ਿਕਾਰੀ ਸੋਹਣੀਏ
ਨੀ ਤੂੰ ਡੋਰ ਵਾਂਗੂ ਰੱਖ ਦਿੱਤਾ ਕੱਟ ਕੇ
ਹੋ ਕੁੜੀਆਂ ਚ ਨਿੱਤ ਚਰਚਾ
ਵੇ ਕਹਿੰਦੀ ਅੱਤ ਜਿਹੀ ਰੱਖ ਦਿੱਤੀ ਪੱਟ ਕੇ
ਪਾਰਿਯਾੰ ਦੀ ਭੈਣ ਸੋਹਣੀਏ
ਨੀ ਤੂੰ ਮਰੀ ਐਨ ਸ਼ੋਕੀਨ ਜਵਾਨ ਜੱਟ ਤੇ
ਮੈਂ ਘਰ -ਬਾਰ ਭੁੱਲੀ ਫਿਰਦੀ
ਵੇ ਤੇਰੇ ਨਾਲ ਯਾਰੀਆਂ ਘੱਟ ਕੇ
ਹੋ ਵੈਲੀ ਨੂੰ ਪਿਆਰ ਹੋ ਗਯਾ ਨੀ
ਤੇਰੇ ਨਾਲ ਨਿਭਾਉ ਹੁਣ ਡੱਟ ਕੇ x (3)
ਹੋ ਕੁੜੀ ਆਂ ਮੈਂ ਉਚੇ ਘਰ ਦੀ
ਵੇ ਕੱਲੀ ਪਿੰਡ ਚੋਂ ਚੰਡੀਗੜ੍ਹ ਪੜ੍ਹਦੀ
ਤੂੰ ਅੱਖਾਂ ਚੋ ਸ਼ਰਾਬ ਡੋਲਦੀ ਨੀ ਜਿਹੜੀ
ਚੋਬਰਾਂ ਦੇ ਸਿਰ ਨਿੱਤ ਫੜਦੀ
ਵੇ ਉਸ ਚੌਕ ਗੋਲੀ ਚੱਲ ਜੇ
ਜਿਥੇ ਬਣ ਥਾਂ ਕੇ ਮੈਂ ਖੜਦੀ
ਹੋ ਚੁੱਕਣੇ ਨੂੰ time ਬੱਲੀਏ
ਨੀ ਨਿੱਤ ਫਿਰਦੀ ਮੰਡੀਰ ਖੰਡੇ ਘੜਦੀ
ਹੋ ਮੁੰਡੇ ਨਿੱਤ ਰਹਿਣ ਲੜਦੇ ਵੇ
ਤੇਰੇ ਨਾਲ ਮੇਰੀ ਕਾਹਦੀ ਅੱਖ ਲੜ ਗਈ x (2)
ਹੋ ਜਿਹਦੇ ਦੀ ਤੂੰ ਹਾਂ ਕਰਤੀ
ਨੀ ਤਿੰਨ ਲਾਣ ਦੇ ਡ੍ਰਮ ਖੇਤ ਦੱਬਤੇ
ਵੇ ਚੁੰਨੀਆਂ ਦੇ ਰੰਗ ਵੇਖ ਕੇ
ਮੁੰਡੇ ਫਿਰਦੇ ਲਲਾਰੀ ਲੱਭਦੇ
ਹੋ ਲਾਟ ਬਿੱਲੋ ਸੁਟਿਆ ਨਾ ਕਰ
ਮੁੰਡੇ ਫਿਰਦੇ ਨੇ ਅਹਕ ਨਿੱਤ ਚਬਕੇ
ਹੋ ਵੱਡੇ ਵੱਡੇ ਪਹਿਲਵਾਨ ਵੀ
ਮੈਂ ਤਾਂ ਅੱਖਾਂ ਵਾਲੀ ਛੱਜ ਵਿਚ ਛੱਡਤੇ
ਹੋ ਵੈਲੀ ਨੂੰ ਪਿਆਰ ਹੋ ਗਯਾ ਨੀ
ਤੇਰੇ ਨਾਲ ਨਿਭਾਉ ਹੁਣ ਡੱਟ ਕੇ
ਜੱਟ ਨੂੰ ਪਿਆਰ ਹੋ ਗਯਾ ਨੀ
ਤੇਰੇ ਨਾਲ ਨਿਭਾਉ ਹੁਣ ਡੱਟ ਕੇ
ਮੈਂ ਅੱਖਾਂ ਵਿਚ ਪਾਵਾਂ ਸੂਰਮਾ
ਵੇ ਮੈਨੂੰ ਮੋਰ ਛੇੜ ’ਦੇ ਰਹਿੰਦੇ
ਧਾਗਾ ਨੂੰ ਕਾਰਾ ਲਾਇ ਗੁੱਟ ਤੇ
ਮੈਨੂੰ ਨਜ਼ਰਾਂ ਦੇ ਡਰ ਜਿਹੇ ਰਹਿੰਦੇ
ਹੋ ਭਾਰੀ ਸਲਵਾਰ ਪਾਉਂਦੀ ਆਏ
ਜੈਨੋ ਵਲਿ ਛੱਤੀਸ ਸੌਂ ਪੈਂਦੇ
ਹੋ ਬਾਹਲੀ ਸੋਹਣੀ ਰਹਿ ਬਣਕੇ
ਨੀ ਤੂੰ ਇਸ਼ਕੇ ਦੇ ਹੱੜ ਵਿਚ ਹੱੜ ਗਈ
ਹੋ ਮੁੰਡੇ ਨਿੱਤ ਰਹਿਣ ਲੜਦੇ ਵੇ
ਤੇਰੇ ਨਾਲ ਮੇਰੀ ਕਾਹਦੀ ਅੱਖ ਲੜ ਗਈ x (2)
ਹੋ ਗੱਬਰੂ ਬਾਰੂਦ ਵਰਗਾ
ਨੀ ਗੱਲ ਮੁੱਕਦੀ ਆ ਤੇਰਾ ਹੋਕੇ ਰਹਿ ਗਯਾ
ਹਾਂ ਰਾਤਾਂ ਵਾਲੀ ਨੀਂਦ ਉੱਡ ਗਈ
ਵੇ ਚੰਨਾ ਇਸ਼ਕੇ ਦਾ ਪੈਂਚਾਂ ਕਾਹਦਾ ਪੈ ਗਯਾ
ਨੀ ਟੇਸੀ ਵਾਲਾ ਬੈਰ ਤੋੜਕੇ ਨੀ
ਮੁੰਡਾ ਯਾਰੀਆਂ ਤੋਂ ਪਸਾਹ ਵੱਟ ਬਹਿ ਗਯਾ
Happy Raikoti ਸੋਹਣਿਆਂ
ਵੇ ਨਾ ਫਿਰਦੀ ਲਿਖਾਇ ਦਿਲੀ ਰੱਤ ਤੇ
ਹੋ ਵੈਲੀ ਨੂੰ ਪਿਆਰ ਹੋ ਗਯਾ ਨੀ
ਤੇਰੇ ਨਾਲ ਨਿਭਾਉ ਹੁਣ ਡੱਟ ਕੇ x (2)
Akh Lad Gayi Lyrics - Gippy Grewal & Gurlez Akhtar
Ni akh meri sapp wargi
ve nitt mundeyan di hikk utte lad gayi
Ni aini chheti rutt na chadhe ni
Kothe tapp ke jawani tainu chadhgi
Ho vailiyan nu dar pai gaya
Ve kehnde maut da saman main ta ban gayi
Ho appe jaake bhugtaan lauga
Tainu thokte si 26 kal bangi
Ho munde nitt rehn ladte ve
Tere naal meri kahdi akh lad gayi x (3)
Ho sirre da shikari sohniye
Ni tu dor wangu rakh ditta kadd ke
Ho kudiyan ch nitt charcha
Ve kehndi att jehi rakh ditti patt ke
Pariyan di behan sohniye
Ni tu mari aen shokeen jawaan jatt te
Main ghar-baar bhulli phirdi
Ve tere naal yaariyan ghatt ke
Ho vaili nu pyar ho gaya ni
Tere naal nibhau hunn datt ke x (3)
Ho kudi aan main uche ghar di
Ve kalli pind chon Chandigarh padhdi
Tu akhan nu sharab doldi ni jehdi
Chobbran de sir nitt phad’di
Ve oss chowk goli chal gayi ve
Jithe banthan ke main khad’di
Ho chakkne nu time balliye
Ni nitt phirdi madeer khaee gad’di
Ho munde nitt rehn ladte ve
Tere naal meri kahdi akh lad gayi x (2)
Ho jihde di tu haan karti
Ni tin laad de drum khed dabbte
Ve chunniyan de rang vekh ke
Munde phirde lalaari labhde
Ho lakk billo suteya na kar
Munde phirde ne att nitt chabke
Ho wadde wadde pehalwan vi
Main taan akhan wali chhajj vich chhadte
Ho vaili nu pyar ho gaya ni
Tere naal nibhau hunn datt ke
Jatt nu pyar ho gaya ni
Tere naal nibhau hunn datt ke
Main akhan vich paavan surma
Ve mainu mor chhed’de rehnde
Dhaga nu kara lai gutt te
Mainu nazran de daar jehe rehnde
Ho bhaari salwar paundi ae
Jean wali chhattis saun painde
Ho bahli sohni reh banke
Ni tu ishqe de hadd vich hadd gayi
Ho munde nitt rehn ladte ve
Tere naal meri kahdi akh lad gayi x (2)
Ho gabbru barood warga
Ni gall mukkdi aa tera hoke reh gaya
Haan raatan wali neend udd gayi
Ve channa ishqe da pencha kahda pai gaya
Ni DC wala vair todke ni
Munda yaariyan ton passa vatt beh gaya
Happy Raikoti sohneya
Ve naa phirdi likhayi dili rajj te
Ho vaili nu pyar ho gaya ni
Tere naal nibhau hunn datt ke x (2)
No comments:
Post a Comment