Without You Lyrics: Jass Manak’s heart-wrenching Punjabi sad song, sung, composed and written by the debutant artist. The song has music produced by Game Changerz and its music video has been directed by Satti Dhillon.
Singer/Composer/Lyricist: Jass Manak
Music: Game Changerz
Video Direction: Satti Dhillon
Label: Geet MP3
ਪੁੱਛਦਾ ਐ ਚੰਦ ਮੈਥੋਂ
ਚੁੱਪ -ਚਾਪ ਬੈਠੇ ਨੂੰ
ਕਿਥੇ ਗਈ ਜੇ ਨਾਲ ਮਾਰਦਾ ਸੀ ਗੱਲਾਂ ਵੇ
ਖਾਮੋਸ਼ ਜੇਹਾ ਹੋ ਗਯਾ
ਰੋਂਦਾ ਰਹਿੰਦਾ ਰਾਤਾਂ ਨੂੰ
ਮੇਰੇ ਵਆਂਗ ਕਾਹਤੋਂ ਹੋ ਗਯਾ ਤੂੰ ਝੱਲਾ ਵੇ
ਐਨੀ ਗੱਲ ਸੁਣ ਮੈਂ ਵੀ ਕਿਹਾ
ਸੁਨ ਲੈ ਕਹਾਣੀ ਤੈਥੋਂ ਸੁਣੀ ਨਹੀਓ ਜਾਣੀ
ਐਸੀ ਉਹ ਮਰਜਾਣੀ
ਜਿਹਨੇ ਚੇਹਰਿਆਂ ਦੇ ਖੋ ਲਏ ਸਾਤੋਂ ਰੂੰ
ਹੋ ਦਿਨ ਰਾਤ ਜੀਹਦਾ ਕੀਤਾ
ਘੁੱਟ ਜ਼ਹਿਰ ਵਾਲਾ ਪੀਤਾ
ਮਾੜੀ ਕਿਸਮਤ ਓਹਦਾ ਨਾ ਕੁਸੂਰ
ਸੁਖਾਂ ਵੇਲੇ ਭਾਵੇਂ ਯਾਦ ਨਹੀਓ ਆਵਦੇ
ਦੁਖਾਂ ਵੇਲੇ ਸਾਨੂੰ ਯਾਦ ਤਾਂ ਕਾਰੁ
ਚੰਗੇ ਬੋਲਾਂ ਵਿਚ ਨਾਮ ਕਿੱਥੇ ਸਾਡਾ ਵਸਦਾ
ਮਾੜਾ ਬੋਲ ਕੇ ਹੀ ਨਾਮ ਤਾਂ ਲਾਓ
ਇੱਕ ਰੋਗ ਜੇਹਾ ਲਾ ਗਈ ਦਿਲ ਨੂੰ
ਭੁਲਾਈ ਜਾਵੇ ਨਾ ਹਾਏ ਹੋਏ ਮਜਬੂਰ
ਕਿਸਮਤ ਨੇ ਖੇਡੀਆਂ ਖੇਡਾਂ ਨੇ
ਹੁਣ ਮੁਖ ਦਿਖੋਉਂਦੀ ਨਾ
ਹਾਏ ਜੀਹਦੀ ਯਾਦ ਸਹਾਰੇ ਜਿੰਨੇ ਆ
ਓਹਨੂੰ ਯਾਦ ਵੀ ਆਉਂਦੀ ਨਾ
ਯਾਦਾਂ ਨੂੰ ਜਿੰਦਰੇ ਲਾ ਜਾ ਤੇਰੇ ਬਾਜੋਂ ਆਉਣ ਨਾ
ਹਾਂ ਚੇਤਾ ਜੇ ਆਵੇ ਤੇਰਾ ਮੈਨੂੰ ਰਾਵੋਣ ਨਾ
ਅੱਖ ਭਰ ਫੇਰ ਆਉਂਦੀ ਏ ਜਦ ਚੇਤੇ ਆ ਜਾਣਾ
ਹੱਸਦੇ ਵਸਦੇ ਚੇਹਰੇ ਨੂੰ ਪਲਾਂ ‘ਚ ਰਵਾ ਜਾਨੇ ਐ
ਸਾਨੂੰ ਛੱਡ ਕੇ ਕੱਲਿਆਂ ਨੂੰ
ਮਾਣਕ ਉਹ ਝੱਲਿਆ ਨੂੰ
ਧਾਲੀਵਾਲ ਲਹਿਰ ਪਿਆਰ ਦੀ ਨਿੱਤ ਉਹ ਢੋਉਂਦੀ ਆ
ਜਿਹਦੀ ਯਾਦ ਸਹਾਰੇ ਜਿੰਨੇ ਆ
ਓਹਨੂੰ ਯਾਦ ਵੀ ਆਉਂਦੀ ਨਾ …
Without You Lyrics
Puchhda ae chaand maithon
Chup-chaap baithe nu
Kithe gayi je naal maarda si gallan ve
Khamosh jeha ho gaya
Ronda rehnda raatan nu
Mere waang kahton ho gaya tu jhalla ve
Aini gal sun main vi keha
Sun le kahaani tethon suni nahio jaani
Aisi oh marjaani
Jihne chehryan de kho laye saaton roon
Ho din raat jihda keeta
Ghutt zehar waala peeta
Maahdi kismat ohda na kusoor
Sukhan vele bhaavein yaad nahio aavde
Dukhan vele saanu yaad taan karu
Changey bolan vich naam kitthe sadda vasda
Maahda bol ke hi naam taan lau
Ikk rog jeha laa gayi dil nu
Bhulaai jaave na haaye hoye majboor
Kismat ne khediyaan kheda ne
Hun mukh dikhoundi naa
Haaye jihdi yaad sahare jinne aa
Ohnu yaad vi aaundi naa
Yaadan nu jindre laa ja tere baajon aaun na
Haan cheta je aave tera mainu ravon na
Akh bhar fer aundi ae jad chete aa jaane
Hasde wasde chehre nu palan ‘ch rava jaane ae
Saanu chhad ke kalleya nu
Manak oh jhalleya nu
Dhaliwala lehar pyaar di nitt oh dhoundi aa
Haaye jihdi yaad sahare jinne aa
Ohnu yaad vi aaundi naa…
No comments:
Post a Comment