By God Lyrics: B Jay Randhawa’s new Punjabi song “By God” featuring Karan Aujla. The song has music by MixSingh and lyrics by Karan Aujla. The music video has been directed by Dilsher Singh & Khushpal Singh of TRU MAKERS FILM.
Singer: B Jay Randhawa & Karan Aujla
Music: MixSingh
Rap & Lyrics: Karan Aujla
Video: TRU MAKERS (Dilsher Singh & Khushpal Singh)
BY God Lycris In Punjabi - B Jay Randhawa New Song
ਉਹ ਮਨੀ ਹੀ ਬ੍ਲੈਕ ਆ
ਦਿਲ ਤੋਂ ਤਾਂ ਸਾਚੇ ਆਂ
ਨਾਗਣੀ ਸ਼ਕੀਦੀ ਭੋਰਾ
ਚਿੱਟੇ ਕੋਲੋਂ ਬਚੇ ਆਂ
ਬੋਹਤੇਯੰ ਨਾ ਮਾਹਦੇ ਬੀਬਾ
ਬੋਹਤੇਯੰ ਨਾ ਅੱਛੇ ਆਂ
ਜਿੰਨੇ ਵੀ ਆਂ ਬਦਲੇ ਗੱਦਾਰ ਬਦਲੇ
ਗਬਰੂ ਨਾ ਸਿਮਪਲੇ ਵਿਚਾਰ ਬਦਲੇ
ਤੀਜੇ ਦਿਨ, ਤੀਜੇ ਦਿਨ ਕਾਰ ਬਦਲੇ
ਕਰੇ ਜੇ ਚਲਾਕੀਆਂ ਤੇ ਨਾਰ ਬਦਲੇ
ਨਾ ਨਾ By God ਕਦੇ ਨਹੀਓ ਯਾਰ ਬਦਲੇ
ਚੰਗੇ ਹੋ ਗਈਆਂ ਗੱਲਾਂ ਬਾਲੀਏ
ਚੰਗੇ ਹੋ ਗਯਾ ਸਮਾਂ ਕੁੜੇ
ਚੰਗੇ ਹੋ ਗਈਆਂ ਕੁੜੀਆਂ ਬੜੀਆਂ
ਯਾਰ ਨੀ ਬਦਲੇ ਜਾਮਾ ਕੁੜੇ
ਨਾਂਹ!
ਲੈਣੇ ਆਂ ਸਵਾਦ ਪਹਿਲਾਂ ਸੀ ਨੀ ਤੰਗੀਆਂ
ਜੇਹੜੀ ਲਾਉਣ ਲਈ ਗੱਡੀਆਂ ਨੀ ਮੰਗੀਆਂ
ਸਹੇਲੀਆਂ ਦੇ order’ਆਂ ਤੋਂ ਕਿੱਤੇ ਬਚਦੇ
ਯਾਰਾਂ ਦੀਆਂ ਯਾਰੀਆਂ ਨੇ ਬਹੁਤ ਚੰਗੀਆਂ
ਬਦਲੇ ਤਰੀਕੇ ਬੰਦੇ ਠੋਕਣੇ ਕਿਵੇਂ
ਬਾਪੂ ਦੇ ਨਾ ਦਿੱਤੇ ਹਥਿਆਰ ਬਦਲੇ
ਗਬਰੂ ਨਾ simple ਵਿਚਾਰ ਬਦਲੇ
ਤੀਜੇ ਦਿਨ, ਤੀਜੇ ਦਿਨ ਕਾਰ ਬਦਲੇ
ਕਰੇ ਜੇ ਚਲਾਕੀਆਂ ਤੇ ਨਾਰ ਬਦਲੇ
ਨਾ ਨਾ By God ਕਦੇ ਨਹੀਓ ਯਾਰ ਬਦਲੇ
ਉਹ ਰੀਸ ਨੀ ਹੁੰਦੀ ਕਈਆਂ ਤੋਂ ਨੀ
ਕਾਪੀ ਤਾਂ ਬੜੇ ਕਰਦੇ ਆ
ਉੱਚੇ ਉਡਦੇ ਜਿਹੜੇ ਸਾਲੇ
ਥੱਲੇ ਆਉਣ ਤੋਂ ਡਰਦੇ ਆ
ਸ਼ੇਰਾਂ ਵਰਗੇ ਯਾਰ ਆਏ ਰਾਖੀ
ਕਾਵਾਂ ਕੋਲੋਂ ਕਰਦੇ ਆ
ਪਿਸਤੌਲ ਬੰਦੇ ਜਿਹੜੇ ਸਾਲੇ
ਚੱਲਣ ਤੋਂ ਈ ਡਰਦੇ ਆ
ਹੋ ਯਾਰੀ ‘ਚ ਗੱਦਾਰੀਆਂ ਨਾ ਰਾਸ ਜੱਟਾਂ ਨੂੰ
ਰੰਨਾਂ ਨਾਲੋਂ ਗੰਨਾ ਬਹੁਤ ਖਾਸ ਜੱਟਾਂ ਨੂੰ
ਯਾਰਾਂ ਨੂੰ ਕੋਇ ਮੰਦਾ ਚੰਗਾ ਬੰਦਾ ਬੋਲਦਾ
ਚੱਕ ਲਾਈਏ ਤੇਲ ਓਹਨੂੰ ਲਾਕੇ ਪੱਟਾਂ ਨੂੰ
BY God Lycris In Punjabi - B Jay Randhawa New Song
ਯਾਰੀ ਬਦਲੇ ਜਾਂ ਦਿੱਤੀ ਆਏ
ਬਦਲੇ ਮੂੰਹ ਤਲਵਾਰਾਂ ਦੇ
ਐਸੇ gallon ਯਾਰ ਰਹਿੰਦੇ ਆ
Topic ਨੀ ਅਖਬਾਰਾਂ ਦੇ
ਨਾਰਾਂ ਵਿਚ ਟੀਮ ਕਦੇ ਕਿੱਤਾ ਨੀ spend ਓਏ
ਵੈਰੀ ਮੁਰੇ godde ਕਦੇ ਕਿੱਤੇ ਨਹੀਓ bend ਓਏ
ਕਿੰਨੇ ਵੈਰੀ ਕੋਸ਼ਿਸ਼ਾਂ ਨੇ ਕਰਿ ਫਿਰਦੇ
ਬੜਾ ਔਖਾ ਲੱਭਣਾ ਆਏ ਮਿੱਤਰਾਂ ਦਾ end ਓਏ
ਰੱਬ ਨੇ ਬਣਾਏ ਬੰਦੇ ਸਾਰੇ top ਦੇ
ਬੰਦਿਆਂ ਨੂੰ ਬਸ ਖਾਦੀ ਖ਼ੈਰ ਬਦਲੇ
ਗਬਰੂ ਨਾ simple ਵਿਚਾਰ ਬਦਲੇ
ਤੀਜੇ ਦਿਨ , ਤੀਜੇ ਦਿਨ ਕਾਰ ਬਦਲੇ
ਕਰੇ ਜੇ ਚਲਾਕੀਆਂ ਤੇ ਨਾਰ ਬਦਲੇ
ਨਾ ਨਾ By God ਕਦੇ ਨਹੀਓ ਯਾਰ ਬਦਲੇ
ਪੈਸੇ ਜ਼ਯਾਦਾ ਨਹੀਂ ਕਮਾਇ
ਇੱਜ਼ਤ ਕਿੱਤੀ gain ਕੁੜੇ
ਨਾਰਾਂ ਨੂਰਾਂ side ਤੇ ਰੱਖੀਆਂ
ਯਾਰ ਰਾਖੇ ਨੇ main ਕੁੜੇ
ਘੁਰਰਾਲੇ ਦਾ Karan ਕਿਥੇ ਧੋਖੇ ਕਰਦਾ
Aujla ਤਾਂ Aujla ਤਾਂ kokke jad’da
ਭਰੇ ਹੋਏ ਰਿਵਾਲਵਰ ਜਿਹੇ ਯਾਰ ਨੀ
ਇਕ ਵੀ ਨਾ ਚਲੇ ਕਾਰਤੂਸ ਵਰਗਾ
ਮਿਹਨਤਾਂ ਦਾ ਮੁੱਲ ਬਾਬਾ ਪਾਈ ਜਾਂਦਾ ਆਏ
ਐਵੇਂ ਤਾਂ ਨੀ ਜੱਟ ਦੇ star ਬਦਲੇ
ਗਬਰੂ ਨਾ simple ਵਿਚਾਰ ਬਦਲੇ
ਤੀਜੇ ਦਿਨ , ਤੀਜੇ ਦਿਨ ਕਾਰ ਬਦਲੇ
ਕਰੇ ਜੇ ਚਲਾਕੀਆਂ ਤੇ ਨਾਰ ਬਦਲੇ
ਨਾ ਨਾ By God ਕਦੇ ਨਹੀਓ ਯਾਰ ਬਦਲੇ
BY God Lycris In Punjabi - B Jay Randhawa New Song
Download Song BY God - B Jay Randhawa: Click Here
BY God Lycris - B Jay Randhawa New Song
Oh money hi black aa
Dil ton taan sache aan
Naagni shakidi bhora
Chitte kolon bache aan
Bohteyan naa maahde biba
Bohteyan naa ache aan
Jinne vi aan badle gaddar badle
Gabru na simple vichar badle
Teeje din, teeje din car badle
Kare je chalakiyan te naar badle
Na na By God kade nahio yaar badle
Change ho giyan gallan baliye
Change ho gaya samaa kude
Change ho giyan kudiyan badiyan
Yaar ni badle jamaa kude
Naah!
Laine aan swaad pehlan si ni tangiyan
Gehdi laun layi gaddiyan ni mangiyan
Saheliyan de order’aan ton kitte bachde
Yaaran diyan yaariyan ne boht changiyan
Badle tareeke bande thokne kivein
Bapu de na ditte hathyar badle
Gabru na simple vichar badle
Teeje din, teeje din car badle
Kare je chalakiyan te naar badle
Na na By God kade nahio yaar badle
Oh rees ni hundi kaiyan ton ni
Copy taan bade karde aa
Uchche ud’de jehde saale
Thalle aaun ton darde aa
Sheran warge yaar ae rakhi
Kawan kolon karde aa
Pistol bande jehde saale
Challan ton ee darde aa
Ho yaari ‘ch gaddariyan na raas jattan nu
Ranna naalo ganna bahut khaas jattan nu
Yaaran nu koyi manda changa banda bolda
Chakk laiye tel ohnu laake pattan nu
Yaari badle jaan ditti ae
Badle munh talwar’an de
Aise gallon yaar rehnde aa
Topic ni akhbaran de
Naaran vich time kade kitta ni spend oye
Vairi mure godde kade kitte nahio bend oye
Kinne vairi koshishan ne kari phirde
Bada aukha labhna ae mittran da end oye
Rab ne banaye bande saare top de
Bandeyan nu bas khaadi khaar badle
Gabru na simple vichar badle
Teeje din, teeje din car badle
Kare je chalakiyan te naar badle
Na na By God kade nahio yaar badle
Paisa zyada nahi kamaya
Izzat kitti gain kude
Naaran nooran side te rakhiyan
Yaar rakhe ne main kude
Ghurrale da Karan kithe dhokhe karda
Aujla taan Aujla taan kokke jad’da
Bhare hoye revolver jehe yaar ni
Ik vi na chale kartoos warga
BY God Lycris In Punjabi - B Jay Randhawa New Song
Mehnatan da mull baba paayi janda ae
Aivein taan ni jatt de star badle
Gabru na simple vichar badle
Teeje din, teeje din car badle
Kare je chalakiyan te naar badle
Na na By God kade nahio yaar badle
No comments:
Post a Comment