Puch Na Lyrics - Gurjazz
Puch Na Lyrics Gurjazz: Punjabi sad song sung by Gurjazz, produced by Preet Hundal and has lyrics written by Jass Gill. The music video has been directed by Teji Sandhu.
Singer: Gurjazz
Music: Preet Hundal
Lyrics: Jass Gill
Video: Teji Sandhu
Music Label: T-Series
Puch Na Lyrics in Punjabi- Gurjazz (New Punjabi Song 2018)
ਮਜਬੂਰੀਆਂ ਦੂਰੀਆਂ ਸੁਣਦੇ ਸੀ
ਅੱਜ ਆਪ ਵਿਛੋੜੇ ਕਟਦੇ ਆਂ …
ਕਮਲੇ ਜਿਹੇ ਹੋਏ ਫਿਰਦੇ ਆਂ
ਨਾ ਚੌਹਣੋ ਪਿੱਛੇ ਹਟਦੇ ਆ…
ਤੂੰ ਕੀ ਜਾਣੇ ਦਿਲ ਰੋਂਦੇ ਨੂੰ
ਤੂੰ ਕੀ ਜਾਣੇ ਦਿਲ ਰੋਂਦੇ ਨੂੰ
ਵਰੋਨਾ ਕਿੰਨਾ ਔਖਾ ਆਏ…
ਨਾ ਨਾ ਨਾ ਪੁੱਛ ਨਾ ਵੇ
ਤੇਰੇ ਬਿਨਾ ਜਿਉਣਾ ਕਿੰਨਾ ਔਖਾ ਆਏ
ਨਾ ਨਾ ਨਾ ਪੁੱਛ ਨਾ ਵੇ
ਤੇਰੇ ਬਿਨਾ ਜਿਉਣਾ ਕਿੰਨਾ ਔਖਾ ਆਏ
ਹੈ ਇੰਤਜ਼ਾਰ ਦਾ ਵਕ਼ਤ ਬੁਰਾ
ਲੱਖ ਕੋਸ਼ਿਸ਼ ਕਰੀਏ ਕੱਟਦਾ ਨੀ
ਅਸੀਂ ਜਾਨ ਦੇਣ ਨੂੰ ਫਿਰਦੇ ਆਂ
ਪਰ ਸੱਜਣ ਆਏ ਕੇ ਮੰਗਦਾ ਨੀ
ਮੰਗਦਾ ਨੀ …
ਮੈਂ ਜਾਣਾ ਰੁਸ ਕੇ ਤੁਰ ਗਯਾ ਨੂੰ
ਮਨਾਉਣਾ ਕਿੰਨਾ ਔਖਾ ਆਏ …
ਨਾ ਨਾ ਨਾ ਪੁੱਛ ਨਾ ਵੇ
ਤੇਰੇ ਬਿਨਾ ਜਿਉਣਾ ਕਿੰਨਾ ਔਖਾ ਆਏ
ਨਾ ਨਾ ਨਾ ਪੁੱਛ ਨਾ ਵੇ…
ਜਦ ਦਿਲ ਟੁੱਟਦਾ ਕੋਈ ਗੀਤ ਜੁੜੇ
ਸਾਨੂੰ ਛੱਡ ਕੇ ਗਏ ਨਾ ਯਾਰ ਮੁੜੇ
ਅਸੀਂ ਖਾਲੀ ਰਹਿ ਗਏ ਹਾਸਿਆਂ ਤੋਂ
ਸਚੀ ਅੱਜ ਤਾਂਹੀ ਨਾ ਗ਼ਮ ਥੁੜੇ
ਨਾ ਘੁੰਮ ਥੁੜੇ…
ਜਦੋਂ ਤਿੜਕੀਆਂ ਰੀਝਾਂ ਨੂੰ
ਸਜਾਉਣਾ ਕਿੰਨਾ ਔਖਾ ਆਏ
ਨਾ ਨਾ ਨਾ ਪੁੱਛ ਨਾ ਵੇ
ਤੇਰੇ ਬਿਨਾ ਜਿਉਣਾ ਕਿੰਨਾ ਔਖਾ ਆਏ
ਨਾ ਨਾ ਨਾ ਪੁੱਛ ਨਾ ਵੇ …
ਦਿਲ ਘੱਟ ਹੀ ਹਰਕਤ ਕਰਦਾ ਆਏ
ਜੱਸ ਦੀਦ ਤੇਰੀ ਲਈ ਮਰਦਾ ਆਏ
ਬਸ ਆਹੀ ਜ਼ਿੰਦਗੀ ਸੱਜਣਾ ਵੇ
ਦਿਨ ਛਿਪਦਾ ਆਏ ਦਿਨ ਚੜ੍ਹਦਾ ਆਏ
ਚੜ੍ਹਦਾ ਆਏ …
ਤੇਰੇ ਪਿੰਡ ਦਿਆਂ ਸੁੰਨਆਂ ਰਾਹਾਂ ਤੇ
ਪੈਰ ਪਾਉਣਾ ਕਿੰਨਾ ਔਖਾ ਆਏ
ਨਾ ਨਾ ਨਾ ਪੁੱਛ ਨਾ ਵੇ
ਤੇਰੇ ਬਿਨਾ ਜਿਉਣਾ ਕਿੰਨਾ ਔਖਾ ਆਏ
ਨਾ ਨਾ ਨਾ ਪੁੱਛ ਨਾ ਵੇ …
ਨਾ ਨਾ ਨਾ ਪੁੱਛ ਨਾ ਵੇ …
ਨਾ ਨਾ ਨਾ ਪੁੱਛ ਨਾ ਵੇ …
ਤੇਰੇ ਬਿਨਾ ਜਿਉਣਾ ਕਿੰਨਾ ਔਖਾ ਆਏ
Puch Na Lyrics - Gurjazz (New Punjabi Song 2018)
Majbooriyan dooriyan sunde si
Ajj aap vichode katde aan…
Kamle jehe hoye firde aan
Na chauhano piche hatde aa…
Tu ki jaane dil ronde nu
Tu ki jaane dil ronde nu
Varona kinna aukha ae…
Naa naa naa puch na ve
Tere bina jiyona kina aukha ae
Naa naa naa puchh naa ve
Tere bina jiyona kina aukha ae
Ehe intzaar da waqt buraa
Lakh koshish kariye kattda ni
Asi jaan den nu firde aan
Par sajjan ae ke mangda ni
Mangda ni…
Main jaana russ ke turr gaya nu
Manauna kinna aukha ae…
Naa naa naa puch na ve
Tere bina jiyona kina aukha ae
Naa naa naa puch na ve…
Jad dil tutda koi geet jude
Saanu chhad ke gaye na yaar mude
Asi khali reh gaye haaseyan ton
Sachi ajj taanhi na gham thude
Naa ghum thude…
Jadon tidkiyan reejhan nu
Sajauna kinna aukha ae
Naa naa naa puch na ve
Tere bina jiyona kina aukha ae
Naa naa naa puch na ve…
Dil ghat hi harqat karda ae
Jass deed teri layi marda ae
Bas aahi zindagi sajna ve
Din chhipda ae din chadhda ae
Chadhda ae…
Tere pind deyan sunneya raahan te
Pair pauna kinna aukha ae
Naa naa naa puch na ve
Tere bina jiyona kina aukha ae
Naa naa naa puch na ve…
Naa naa naa puch na ve…
Naa naa naa puch na ve…
Tere bina jiyona kinna aunkha ae
Puch Na Lyrics - Gurjazz (New Punjabi Song 2018)
If You have any issue about mistakes then please comment below we will correct it.
No comments:
Post a Comment